Theory and Stages of Erik-Erikson in Punjabi

0
157

Psycho Socio Theory
Life Span Theory
Stages
1. Trust vs Mistrust : (0-1.5) proper food?, proper love, proper diet ?ਨਾ ਮਿਲਣ ਤੇ ਬੱਚੇ ਜਲਦੀ ਨਾਲ ਕਿਸੇ ਤੇ ਵਿਸ਼ਵਾਸ ਨਹੀਂ ਕਰਦੇ ਉਸ ਨੂੰ Mistrust ਕਹਿੰਦੇ ਹਨ ।
2. Autonomy vs Shame(toilet training ) : (1.5-3)
ਬੱਚੇ ਨੂੰ ਖੁਦ ਕੰਮ ਕਰਨ ਦਿਓ।



Eg. 3 ਸਾਲ ਦਾ ਬੱਚਾ ਬਾਥਰੂਮ ਜਾਂਦਾ ਹੈ ਤਾਂ ਉਸ ਦੀ ਮਾਂ ਉਸ ਦੇ ਪਿੱਛੇ ਜਾਂਦੀ ਹੈ ਕਿ ਕਿਤੇ ਉਹ ਡਿੱਗ ਨਾ ਪਵੇ ਤਾਂ ਬੱਚੇ ਅੰਦਰ shame ਦਾ ਭਾਵ ਪੈਦਾ ਹੁੰਦਾ ਹੈ ।
3. Initiate vs Guilts : (3-6) Protect / Over protect
ਬੱਚਿਆ ਤੇ culture or environment effect ਵੀ ਪੈਦਾਂ ਹੈ । ਬੱਚੇ ਆਪਣੀ feeling or views ਨੂੰ ਬਾਹਰ ਕੱਢਦੇ ਹਨ ।
Eg. ਵੱਡੇ ਕੋਈ ਕੰਮ ਕਰਦੇ ਹਨ ਤਾਂ ਬੱਚੇ ਆਪਣੇ ਸੁਝਾਅ ਦਿੰਦੇ ਹਨ ਕਿ ਕੰਮ ਨੂੰ ਕਿਸ ਤਰਾਂ ਕਰਨਾ ਚਾਹੀਦਾ ਹੈ ਪਰ parents ਜਾਂ ਵੱਡੇ ਗੱਲ ਨੂੰ ਨਾ ਮੰਨਣ ਤਾਂ ਬੱਚੇ guilt feel ਕਰਦੇ ਹਨ ।
4. Industry vs inferiority :(6-12) ਬੱਚਿਆ ਤੇ ਪਾਬੰਦੀ ਨਹੀ ਲਗਾਉਣੀ ਚਾਹੀਦੀ।
Eg. ਬੱਚਿਆ ਨੂੰ ਜਿਆਦਾ ਰੋਕਣ ਟੋਕਣ ਤੇ ਉਹਨਾਂ ਅੰਦਰ inferiority ਦਾ ਭਾਵ ਪੈਦਾ ਹੁੰਦਾ ਹੈ ਇਸ ਲਈ ਬੱਚਿਆ ਨੂੰ free ਛੱਡਣਾ ਚਾਹੁੰਦਾ ਹੈ । ਉਹਨਾਂ ਤੇ ਕੋਈ boundation ਨਾ ਹੋਵੇ।
5. Identity vs Role confusion : (12-18,20) Aims clear ਨਾ ਹੋਣ ਤੱਕ ਬੱਚੇ ਆਪਣੀ identity ਨਹੀ ਬਣਾ ਸਕਦੇ ।
(i) Identity for Closure : ਦੂਸਰਿਆਂ ਦੇ ਪਿੱਛੇ ਲੱਗ ਕੇ ਕੰਮ ਕਰਨਾ ।
(ii) Identity Confusion : confusion ਹੋਣਾ ਕਿ ਕੀ ਕਰਨਾ ਹੈ ਕੀ ਨਹੀਂ।




(iii) Identity Achievement : Analysis ਕਰਨਾ ਕਿ ਸਾਨੂੰ ਇਹੋ ਕੰਮ ਹੀ ਕਰਨਾ ਹੈ ।
(iv) Montarium : Decision delay ਕਰਨਾ
6. Intimacy vs Isolation : (18-40) ਜੇਕਰ thinking same ਹੋਵੇ ਤਾਂ development ਹੁੰਦੀ ਹੈ ਜੇਕਰ thinking same ਨਾ ਹੋਵੇ ਤਾਂ ਟਕਰਾਅ ਹੁੰਦਾ ਹੈ ।
7. Generativity vs Stagnation : (40-60) ਜੇਕਰ society ਦੀ help ਕਰਾਂਗੇ ਤਾਂ society ਸਾਡੀ help ਕਰੇਗੀ ।
8. Integrity vs Despair : (65+) ਜੇਕਰ ਸਭ ਕੁਝ ਮਿਲੇ ਤਾਂ ਖੁਸ਼ੀ ਹੋਵੇਗੀ ਨਹੀਂ ਤਾਂ ਕਿਸਮਤ ਨੂੰ ਦੋਸ਼ ਦਿੰਦੇ ਹਨ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.